All Punjabi Status In all language – 2019
- Viral Noax
- May 7, 2019
- 2 min read

All Punjabi Status In all
//pagead2.googlesyndication.com/pagead/js/adsbygoogle.js(adsbygoogle = window.adsbygoogle || []).push({}); ਹੁਣ ਨਾ ਕਰੀ ਕਦੇ #like ਮੈਨੂੰ , ਆਪਣੇ ਤੇ ਵਖਰੇ ਰਾਹ ਹੋ ਗਏ ਨੇ.. ਪਹਿਲਾ ਤੈਨੂੰ ਆਕੜ ਮਾਰ ਗਏ ,ਹੁਣ ਅਸੀ ਵੀ ਬੇਪਰਵਾਹ ਹੋ ਗਏ
ਧੂਪ ਕਿਤਨੀ ਭੀ ਤੇਜ ਹੋ.. ਕਭੀ ਸਮੰਦਰ ਨਹੀ ਸੂਖਾ ਕਰਤੇ ਜਨਾਬ.
ਮਾੜਾ ਚੰਗਾ ਟਾਈਮ ਆਉਣਾ ਰੱਬ ਹੱਥ ਆ.. ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ!!
ਭੈਣ ਵੀ ਵਿਆਉਣੀ ਤੇ ਪੜਾਉਣੇ ਛੋਕਰੂ,, ਰੱਬਾ ਤੂੜੀ ਖੁਣੋ ਰਿੰਗਦੀ ਆ ਮੱਝ ਤੋਕੜੂ,, ਕਾਲਸਾਂ ਨਾ ਚਾੜਦੀ ਸੁਨਹਿਰੀ ਰੰਗ ਤੇ ਕਿਤੇ ਕਣਕਾਂ ਦੇ ਦਾਣੇ ਨਾ ਬਣਾਦੀ ਕੋਕੜੂ,
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ ,, ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ? ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।
{{ ਤੇਰੈ ਨਖਰੈ ਦਿਖਾਉਦੀ ਦੀ ਜਵਾਨੀ ਢਲਗੀ ਨੀ }} {{ ਨੀ ਮੇਰਾ ਮੁੰਡਾ ਹੋਗੀਆ 3 ਸਾਲ ਦਾ }}
ਜੇਹੜੇ ਮੇਰਾ ਲਿਖੇ ਸਟੈਟਸ ਲਾਇਕ ਕਰਿਆ ਕਰੂ ਓਹਨਾ ਨੂੰ ਪੁੰਨ ਲੱਗੂ .. ਕੁਆਰਿਆਂ ਨੂੰ ਵਹੁਟੀ ਮਿਲੁ , . ਭੂਖੇ ਨੂੰ ਰੋਟੀ ਮਿਲੁ , ਰਾਂਝੇ ਨੂੰ ਹੀਰ ਮਿਲੁ, . ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ . ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ , . ਆਸ਼ਿਕ਼ਾ ਨੂੰ ਪਿਆਰ ਮਿਲੁ, ਏਸ ਲਈ ਮੇਰੈ status ਲਾਇਕ ਕਰਿਆ ਕਰੋ .?
ਦਾਤੀ ਦੇ ਦੰਦਿਆਂ ਨਾਲੋਂ ਬੋਲ ਤਿੱਖੇ ਹੁੰਦੇ ਸ਼ਰੀਕ ਦੇ, ਹਾਥੀ ਆਪਣੀ ਚਾਲ ਚੱਲਦਾ ਰਹਿੰਦਾ, ਕੁੱਤੇ ਰਹਿੰਦੇ ਚੀਖਦੇ, ਅੱਗੇ ਵਧਾਂ ਮੈਂ ਪਰਮਾਤਮਾ ਦੀ ਰਹਿਮਤ ਨਾਲ, ਦੁਸ਼ਮਣ ਰਹਿੰਦੇ ਆ ਸਾਡਿਆਂ ਬਰਬਾਦੀਆਂ ਨੂੰ ਉਡੀਕਦੇ।
ਜੋਸ਼ ਵੀ ਬੜਾ ਤੇ ਹੋਸਲੇ ਵੀ ਖਰੇ ਨੇ .. ਉਹ ਅਸੀ ਇਦਾ ਨਹਿਉ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ ਜਿਗਰੀ ਯਾਰਾਂ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ
MORE:
ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ।
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜਜ਼ਬਾਤਾਂ ਨੂੰ।
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ ਇਹਨਾਂ ਅੱਖਾਂ ਨੂੰ ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
ਪਿਆਰ ਤਾ ਯਾਰੋ ਪੂਜਾ ਰੱਬ ਦੀ ਇਹ ਹੁੰਦਾ ਕੋਈ ਖੇਲ ਨਹੀਂ , ਇਹ ਲੇਖ ਧੁਰੋਂ ਲਿਖੇ ਜਾਂਦੇ ਨੇ ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ।
ਜਿੰਦਗੀ ਹੁੰਦੀ ਸਾਹਾਂ ਦੇ ਨਾਲ , ਮੰਜਿਲ ਮਿਲੇ ਰਾਹਾਂ ਦੇ ਨਾਲ ਇਜੱਤ ਮਿਲਦੀ ਜਮੀਰ ਨਾਲ ਪਿਆਰ ਮਿਲੇ ਤਕਦੀਰ ਨਾਲ।
ਤੈਨੂੰ ਵੇਖਣ ਨੂੰ ਦਿਲ ਕਰਦਾ ਆ ਦਿਨ ਕਢੀਏ ਨਾਲ ਤਰੀਕਾਂ ਦੇ ਤੂੰ ਆਵੇ ਤੇ ਗਲ ਨਾਲ ਲਾ ਲਈਏ ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ।
ਜੱਟੀ ਅੜਬ ਸਿਰੇ ਦੀ , ਪੂਰੀ ਰੱਖਦੀ ਏ ਠੁੱਕ, ਇਜ਼ਤ ਨਾਲ ਰਹਿ ਕਾਕਾ , ਐਵੇ ਖਾਏਂਗਾ ਤੂੰ ਕੁੱਟ।
ਗੱਲ ਜੱਟ ਦੀ ਵੀ End ਆ , ਬਸ ਮੂਡ ਤੇ Depend ਆ।
ਜੀਣਾ ਮਰਨਾ ਹੋਵੇ ਨਾਲ ਤੇਰੇ,
ਕਦੇ ਨਾ ਸਾਹ ਤੇਰੇ ਤੋਂ ਵੱਖ ਹੋਵੇ , ਤੈਨੂੰ ਜ਼ਿੰਦਗੀ ਆਪਣੀ ਆਖ ਸਕਾ , ਬਸ ਇੰਨਾ ਕੁ ਮੇਰਾ ਹੱਕ ਹੋਵੇ।
ਤੁਹਾਡਾ ਧੰਨਵਾਦ😊😊😊
Comments